Join Our Team

© DeepTrans Inc.


Punjabi Translation

ਦੀਪਟ੍ਰਾਂਸ ਇਨਕਾਰਪੋਰੇਟਿਡ ਵਿੱਚ ਜੀ ਆਇਆਂ ਨੂੰ! ਤੁਹਾਡੇ ਸ਼ਬਦਾਂ ਨੂੰ ਪੰਜਾਬੀ ਤੋਂ ਅਤੇ ਪੰਜਾਬੀ ਵਿੱਚ ਅਨੁਵਾਦ ਕਰਕੇ ਸਾਨੂੰ ਬੜੀ ਖੁਸ਼ੀ ਹੋਵੇਗੀ।  ਸ੍ਰੋਤ ਭਾਸ਼ਾ ਦੀਆਂ ਸਾਰੀਆਂ ਚੁਣੋਤੀਆਂ ਨੂੰ ਸਵੀਕਾਰ ਕਰਦੇ ਹੋਏ, ਅਸੀਂ ਤੁਹਾਡੇ ਕਲਾਇੰਟ ਲਈ ਬਿਹਤਰੀਨ ਅਨੁਵਾਦ ਪੇਸ਼ ਕਰਨ ਦੀ ਕੋਸ਼ਸ਼ ਕਰਦੇ ਹਾਂ।  ਆਪਣੀਆਂ ਭਰੋਸੇਯੋਗ ਸੇਵਾਵਾਂ ਰਾਹੀਂ ਅਸੀਂ ਤੁਹਾਡੇ ਕਾਰੋਬਾਰ ਨੂੰ ਪੂਰੇ ਵਿਸ਼ਵ ਦੇ ਪਾਠਕਾਂ ਤਕ ਪਹੁੰਚਾਉਣ ਦੀ ਆਸ ਕਰਦੇ ਹਾਂ।